ਖੌਹਰੇ ਕਿ ਖੋਰੇ ...

immortal brave lion

IMMORTAL BRAVE LION
ਖੌਹਰੇ ਕਿ ਖੋਰੇ ...
ਖੌਹਰੇ ਪਤਾ ਨਹੀ ਕਿਉਂ ਖੋਰਾ ਜਿਹਾ
ਮੇਰੇ ਦਿਲ ਨੂੰ ਲੱਗਿਆ?
ਲਗਦਾ ਹੈ ਕਿ ਇਹ ਵੀ ਉਸੇ ਰਾਤ ਦਾ ਹਿੱਸਾ ਸੀ ।
ਵਿੱਚ ਸੁਪਨੇ ਜਦ ਓਹ ਮੇਰੇ ਆਈ ਸੀ ।
ਪਤਾ ਨਹੀ ਏਹ ਝੂਠ ਸੀ ਕਿ ਸਚਾਈ ਸੀ ।
ਡਰ ਲੱਗੇ ਜੇ ਮੈਂ ਅੱਖਾਂ ਖੋਲ਼ਾਗਾ।
ਤਾਂ ਪਤਾ ਨਹੀ ਕਿਸ ਰਾਗ 'ਚ ਬੋਲਾਂਗਾ ?
ਪਰ ਫੇਰ ਉਸ ਹਨੇਰੀ ਰਾਤ ਨੇ ਮੇਰਾ ਗਲਾ ਸੁਕਾ ਦਿੱਤਾ।
ਖੌਹਰੇ ਪਤਾ ਨਹੀ ਕਿਉਂ ਖੋਰਾ ਜਿਹਾ
ਮੇਰੇ ਦਿਲ ਨੂੰ ਲੱਗਿਆ ।।
ਅਮਨਅਮਰ
ਸਰਕਾਰੀ ਔਲੀਮੈਂਟਰੀ ਸਕੂਲ
ਵਡਾਲਾ ਜੌਹਲ
ਅੰਮਿ੍ਤਸਰ ।
plz reply.............................
 

preet_singh

a¯n¯i¯m¯a¯l¯_¯l¯o¯v¯e¯r¯
preet ahh meri va sachi yarra apni jaan di kasam tey tainu pata meri jaann kaun va meri aman my friend my love and now she is my wife

gud.:fu but gge waste vi apply hunda hai je tusi koi vi poetry paa rhe ho taa usda writer name jrur likho.je apni haa taa apna name likh deo...

god bls u. :tj
 
Top