ਦਿੱਲੀਏ ਨੀ ਤੇਰੀ ਹਾਸੀ ਨੀ ਭੁਲਣੀ

Yaar Punjabi

Prime VIP
ਦਿੱਲੀਏ ਨੀ ਤੇਰੀ ਹਾਸੀ ਨੀ ਭੁਲਣੀ
ਸਾਡੇ ਵਿਹੜੇ ਛਾਈ ਉਦਾਸੀ ਨੀ ਭੁਲਣੀ
ਤੂੰ ਅਕਤੂਬਰ 'ਕੱਤੀ' ਨੂੰ ਯਾਦ ਰੱਖੀਂ
ਸਾਨੂੰ 'ਛੇ ਜੂਨ ਚੁਰਾਸੀ' ਨੀ ਭੁਲਣੀ
 
Top