ਜਦੋ ਦਾ ਦੇਖਿਆ ਹੈ ਤੇਰੇ ਨੈਣਾਂ

KAPTAAN

Prime VIP
♥ ਜਦੋ ਦਾ ਦੇਖਿਆ ਹੈ ਤੇਰੇ ਨੈਣਾਂ ਵਿੱਚ ਝਾਕ ਕੇ--
--ਕੋਈ ਵੀ ਸ਼ੀਸਾ ਸਾਨੂੰ ਚੰਗਾ ਨਹੀ ਲੱਗਦਾ--
--ਤੇਰੇ ਪਿਆਰ ਨੇ ਦੀਵਾਨਾ ਕਰ ਦਿੱਤਾ ਹੈ ਕੁਝ ਇਸ ਤਰਾਂ --
---ਹੋਰ ਕੋਈ ਤੈਨੂੰ ਦੇਖੇ ਸਾਨੂੰ ਚੰਗਾ ਨਹੀ ਲੱਗਦਾ ♥khanghura

writer unknown
 
Top