ਅੱਜ ਮੈਨੂੰ ਬਹੁਤ ਰਵਾਉਂਦੀ

ਮੈ ਤਾ ਸੋਚਿਆ ਸੀ ਕਿੱਸਾ ਹੋ ਗਿਆ ਪੁਰਾਣਾ

ਪਰ ਦਿਲ ਮੁੜ+ਮੁੜ ਆਖੇ ਗਲੀ ਸੱਜਣਾ ਦੀ ਜਾਣਾ

ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ

ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ


unknown
 
Top