ਕਿਸੇ ਗਰੀਬ ਕੋਲੋਂ ਪੁੱਛੋ, ਕਿ ਗੁਜ਼ਾਰਾ

ਕਿਸੇ ਗਰੀਬ ਕੋਲੋਂ ਪੁੱਛੋ, ਕਿ ਗੁਜ਼ਾਰਾ ਕੀਹਨੂੰ ਕਹਿੰਦੇ ਨੇ,. ਭਾਈਆ-ਭਾਈਆ ਵਿੱਚ ਜਦ ਪੇ ਜਾਣ ਵੰਡੀਆਂ,
ਮਾਪਿਆਂ ਨੂੰ ਪੁੱਛੋ ਕਿ ਬਟਵਾਰਾ ਕੀਹਨੂੰ ਕਹਿੰਦੇ ਨੇ,. ਆ ਗਿਆ ਬੁਢਾਪਾ, ਨਾਲ ਹੀ ਆ ਗਈ ਹੱਥ ਵਿੱਚ ਸੋਟੀ, ਬਜ਼ੁਰਗਾ ਨੂੰ ਪੁੱਛੋ ਕਿ ਸਹਾਰਾ ਕੀਹਨੂੰ ਕਹਿੰਦੇ ਨੇ..................
 
Top