♥♥ ਮੇਰੇ ਬੁੱਲਾਂ ਦਾ ਹਾਸਾ ਤੇਰੇ ਬੁੱਲਾਂ ਤੇ ਆਵੇ ♥♥ ♥♥ ਤੇਰੀਆਂ ਅੱਖਾਂ ਦੇ ਅੱਥਰੂ ਮੇਰੀਆਂ ਅੱਖਾਂ ਵਿੱਚ ਆਵੇ ♥♥ ♥♥ ਮਰ ਕੇ ਬਣ ਜਾਵਾਂ ਮੈਂ ਉਹ ਤਾਰਾ ♥♥ ♥♥ ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ ♥♥ by Unknown