ਕੱਚ ਅਤੇ ਦਿਲ ਦੀ ਇੱਕੋ ਤਕਦੀਰ

Gill Saab

Yaar Malang
ਕੱਚ ਅਤੇ ਦਿਲ ਦੀ ਇੱਕੋ ਤਕਦੀਰ
ਲੱਖ ਸਾਂਭ ਲਵੋ ਦੋਵੇਂ ਟੁੱਟਦੇ ਅਖੀਰ
ਟੁੱਟੇ ਜਦੋਂ ਕੱਚ ਕਰੇ ਜਖ਼ਮੀ
ਪਰ ਜਦੋਂ ਟੁੱਟਦਾ ਹੈ ਦਿਲ
ਵਗੇ ਅੱਖੀਆਂ ਚੋਂ ਨੀਰ
 
Top