ਜਦ ਦੀ ਚਲੇ ਗਈ ਉਹ ਮੁੰਹ ਮੋੜ ਕੇ,

ਜਦ ਦੀ ਚਲੇ ਗਈ ਉਹ
ਮੁੰਹ ਮੋੜ ਕੇ,__
ਅੱਖਾ ਨੇ ਰੱਖ ਦਿੱਤਾ ਸਮੁੰਦਰ ਨਿਚੋੜ ਕੇ,__
ਵੇਖਦਾ ਰਿਹਾ ਸਾਰੀ ਰਾਤ ਚਿਹਰਾ ਉਹਦਾ,__
ਕਦੀ ਸ਼ੀਸ਼ਾ ਤੋੜ ਕੇ ਤੇ ਕਦੀ ਸ਼ੀਸ਼ਾ ਜੋੜ ਕੇ,___
 
Top