ਬੇਨਤੀ

ਬੇਨਤੀ : ਅੱਜਕੱਲ ਪੱਛਮੀ ਸੱਭਿਅਤਾ ਦੇ ਫੈਸ਼ਨ 'ਚ ਡੁੱਬੇ ਨੌਜਵਾਨ ਮੁੰਡੇ ਕੁੜੀਆ ਆਪਣੇ ਸਰੀਰ ਉੱਪਰ ਰੰਗ ਬਿਰੰਗੇ ਟੈਟੂ ਬਣਵਾ ਰਹੇ ਹਨ। ਸਿੱਖ ਪਰਿਵਾਰਾਂ ਦੀ ਨੌਜਵਾਨ ਪੀੜ੍ਹੀ ਇਹੋ ਜਿਹੇ ਫੈਸ਼ਨ ਤੋ ਦੂਰ ਰਹੇ। ਪ੍ਰਭੂ ਪ੍ਰਾਪਤੀ ਲਈ ਮਿਲੇ ਅਮੁੱਲੇ ਸਰੀਰ ਦੇ ਰੋਮਾਂ ਦੇ ਵਿੱਚ ਜ਼ਹਿਰ ਨਾ ਘੋਲੋ। ਸਰੀਰ ਨੂੰ ਬਣਾਵਟੀ ਅਕਰਸ਼ਕ ਵਿਖਾਉਣ ਲਈ ਸਰੀਰ ਦੇ ਰੋਮਾਂ ਨੂੰ ਕਸ਼ਟ ਨਾ ਦਵੋ। ਰੋਮਾਂ ਦੀ ਬੇਅਦਬੀ ਗੁਰਮੱਤ ਮਰਿਆਦਾ ਦੇ ਉਲਟ ਹੈ।
 
Top