ਮੈਂ ਵੇਖਿਆ ਇਸ ਫਾਂਸੀ ਦੇ ਫੰਦੇ ਵਿਚੋ |

ਮੈਂ ਵੇਖਿਆ ਇਸ ਫਾਂਸੀ ਦੇ ਫੰਦੇ ਵਿਚੋ |
ਇੱਕ ਵਖਰੀ ਹੀ ਚਮਕ ਦਿਖਾਈ ਦਿਤੀ ...
ਇਸ ਛੋਟੇ ਜਿਹੇ ਗੋਲ ਚੱਕਰ ਵਿੱਚ |
ਇੱਕ ਇਲਾਹੀ ਜੋਤ ਦਿਖਾਈ ਦੀਤੀ...
ਜਿਸ ਘਰ ਦੀ ਅਸੀਂ ਹਾਂ ਤਲਾਸ਼ ਕਰਦੇ , ਉਸ ਘਰ ਦੀ ਸਾਨੂੰ ਆਸ ਦਿਖਾਈ ਦੀਤੀ....
ਕੀ ਹੋਇਆ ਫਾਂਸੀਆਂ ਸਿੰਘਾਂ ਨੂੰ ਲਗਦੀਆਂ , ਇਹਨਾ ਗਿਣਤੀਆਂ ਦਾ ਨਾ ਅਸੀਂ ਹਿਸਾਬ ਰਖਦੇ ...
ਦਿਖਾ ਦਇਆ ਗੇ , ਜਾਲਮ ਸਰਕਾਰ ਨੂੰ ਅਸੀਂ
ਜਿਹੜੇ ਇਹਨਾ ਗਿਣਤੀਆਂ ਦੀ ਕਿਤਾਬ ਰਖਦੇ ....
ਕਿਹੜੇ -ਕਿਹੜੇ ਨੇ ਦੋਸ਼ੀ ਸਾਡੀ ਕੋਮ ਦੇ , ਅਸੀਂ ਉਹਨਾ ਡਾ ਹਾਂ ਹਿਸਾਬ ਰਖਦੇ
ਅਸੀਂ ਨਮਸਤਕ ਹਾਂ ਉਸ ਅਕਾਲ ਪੁਰਖ ਅਗੇ , ਜਿਨੇ ਸਾਨੂੰ ਇਹ ਕਿਰਦਾਰ ਦਿਤਾ ......
ਪ੍ਰਣਾਮ ਹੈ ਉਹਨਾ ਸਿੰਘਾ - ਸਿੰਘਣੀਆ ਅਗੇ ,ਜਿਨਾ ਅਪਨਾ ਆਪਾ ਕੌਂਮ ਤੋਂ ਵਾਰ ਦਿਤਾ ,
ਪ੍ਰਣਾਮ ਹੈ ਉਹਨਾ ਸਿੰਘਾ - ਸਿੰਘਣੀਆ ਅਗੇ , ਜਿਨਾ ਅਪਨਾ ਆਪਾ ਕੌਂਮ ਤੋਂ ਵਾਰ ਦਿਤਾ ...............
 
Top