ਕੋਈ ਮਾ ਨੀ ਖਾੜਕੂ ਜਂਮਦੀ...

ਕੋਈ ਮਾ ਨੀ ਖਾੜਕੂ ਜਂਮਦੀ...
ਅੱਖਾ ਮੂਹਰੇ ਜੁਲਮ ਹੁਂਦਾ ਦੇਖ ਕੇ ਜਰਨਾ ਸੋਖਾ ਨਹੀ...
ਬਿਨ ਆਈ ਤੋ ਮੋਤ ਬੇਗਾਨੀ ਮਰਨਾ ਸੋਖਾ ਨਹੀ..
ਸਿਰ ਨੀਵਾ ਕਰਕੇ ਜਿਊਣਾ ਬਂਦਾ ਕਾਹਦਾ ਜਿਉਣਾ ਏ
ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ.
 
Top