ਪਿਆਰ ਸਮਝੋ ਤਾ ਇਹਸਾਸ

Preet jot

Member
ਪਿਆਰ ਸਮਝੋ ਤਾ ਇਹਸਾਸ
ਦੇਖੋ ਤਾ ਰਿਸ਼ਤਾ
ਕਹੋ ਤਾ ਲਫਜ਼
ਚਾਹੋ ਤਾ ਜਿੰਦਗੀ
ਕਰੋ ਤਾ ਇਬਾਦਤ
ਨਿਭਾੳ ਤਾ ਵਾਧਾ

ਗੁੰਮ ਜਾਵੇ ਤਾ ਮੁਕੱਦਰ
ਮਿੱਲ ਜਾਵੇ ਤਾ ਜੰਨਤ
 
ਇਹ ਵੀ ਨਸੀਬਾਂ ਦੀਆਂ ਗੱਲਾਂ ਹੁੰਦੀਆਂ ਨੇ,
ਕਦੇ ਬੁੱਲਾਂ ਤੇ ਖੁਸ਼ੀ ਤੇ ਕਦੇ ਅੱਖਾਂ ਰੋਦੀਆ ਨੇ,
ਦੁਆ ਤੇ ਸਾਰੇ ਮੰਗਦੇ ਨੇ ਹੱਥ ਜੋੜਕੇ ,
ਪਰ ਕਬੂਲ ਨਸੀਬਾ ਵਾਲਿਆ ਦੀਆ ਹੁੰਦੀਆਂ ਨੇ
 
Top