ਬੇਗਾਨਾ ਚਿਹਰਾ

ਅਸੀਂ ਨਿੱਕੀ ਉਮਰੇ ਹਂਜੁਆਂ ਨਾਲ ਹਂਡਾ ਬੈਠੇ,
ਹੁਣ ਹੋਰ ਨੀਰ ਸਾਡੀ ਅੱਖੋਂ ਵੱਗਦਾ ਨੀ ..................... I
ਦੁਨੀਆਂ ਵਿਚ ਸਾਨੂਂ ਰਂਗ ਖਤਮ ਜਿਹੇ ਲੱਗਦੇ,
ਸਾਡਾ ਦਿਲ ਵੀ ਹੁਣ ਕਿਸੇ ਦੇ ਰਂਗ ਚ ਰਂਗਦਾ ਨੀ............. I
ਅਸੀਂ ਬੇਕਦਰਾਂ ਨੂੰ ਦਿਲ ਆਪਣਾ ਫ਼ੜਾ ਬੈਠੇ,
ਤਾਹਿਓਂ ਸਾਡਾ ਦਿਲ਼ ਕੋਈ ਠੱਗ ਹੁਣ ਠੱਗਦਾ ਨੀ...............I
ਅਸੀਂ ਇਕੱਲਿਆਂ ਰਹਿਣ ਦੀ ਆਦਤ ਦਿਲ ਨੂੰ ਪਾ ਬੈਠੇ..,
ਕੋਈ ਹੋਰ ਬੇਗਾਨਾ ਚਿਹਰਾ ਚੰਗਾ ਲੱਗਦਾ ਨੀ.............

by: navjot sandhu
 
Top