ਸ਼ਹਿਰ : ਸ਼ਿਵ ਕੁਮਾਰ ਬਟਾਲਵੀ

~Guri_Gholia~

ਤੂੰ ਟੋਲਣ
ਇਹ ਕੈਸਾ ਸ਼ਹਿਰ ਹੈ ?
ਇਹ ਕੈਸੀ ਹਵਾ ?
ਮੈ ਇਹ ਚੌਗਿਰਦਾ ਤਾਂ ਨਹੀਂ ਸੀ ਲੋਚਦਾ,
ਮੈ ਇਹ ਮੂਰਤਾਂ ਤਾਂ ਨਹੀਂ ਸੀ ਲੋਚਦਾ|
ਅਪਣੀ ਖੁਦਗਰਜੀ ਵਿੱਚ ਗਵਾਚਾਂ ਹਾਂ,
ਐਪਰ, ਮੈ ਇਹ ਨਤੀਜਾ ਤਾਂ ਨਹੀਂ ਸੀ ਲੋਚਦਾ|
ਮੈ ਇਹ ਚੌਗਿਰਦਾ ਤਾਂ ਨਹੀਂ ਸੀ ਲੋਚਦਾ ||
ਮੈ ਹਾਸਿਆਂ ਨਾਲ ਅੱਜ ਹੱਸਿਆ ਨਾ,
ਮੈ ਦੁੱਖਾਂ ਨਾਲ ਵੀ ਨਾ ਅੱਜ ਰੋਇਆ,
ਭਾਵੇ ਅੱਜ ਮੈ ਪੱਥਰੀਲਾ ਹੋ ਗਿਆ,
ਐਪਰ, ਮੈ ਇਹ ਚੌਗਿਰਦਾ ਤਾਂ ਨਹੀਂ ਸੀ ਲੋਚਦਾ ||
ਮੈ ਇਹ ਚੌਗਿਰਦਾ ਤਾਂ ਨਹੀਂ ਸੀ ਲੋਚਦਾ,
ਮੈ ਇਹ ਮੂਰਤਾਂ ਤਾਂ ਨਹੀਂ ਸੀ ਲੋਚਦਾ||

ਸ਼ਿਵ ਕੁਮਾਰ ਬਟਾਲਵੀ
 
Top