ਕੁਜ ਮੋਤੀ "ਸ਼ਿਵ" ਦੀ ਕਵਿਤਾਵਾਂ ਦੇ ਸਾਗਰ ਚੋਂ.........

ਮਾਏਂ ਨੀ ਮਾਏਂ
ਮੇਰੇ ਗੀਤਾਂ ਦੇ ਨੇਣਾ ਵਿਚ
ਬਿਰਹੋਂ ਦੀ ਰੜਕ ਪਵੇ !
ਅਧਿ ਅਧਿ ਰਾਤੀਂ -
ਉਠ ਰੋਉਣ ਮੋਏ ਮਿਤਰਾਂ ਨੂ ,
ਮਾਏਂ ਸਾਹਣੁ ਨੀਂਦ ਨਾ ਪਵੇ !

ਭੇਂ ਭੈ ਸੁਗੰਧਿਯਾੰ ‘ਚ -
ਬੰਨਾ ਫੇਹੇ ਚਾਨਣੀ ਦੇ
ਤਾਵੀਂ ਸਾਡੀ ਪੀੜ ਨਾ ਸਵੈ .
ਕੋਸੇ ਕੋਸੇ ਸਾਹਾਂ ਦੀ -
ਮੈ ਕਾਰਾਂ ਜੇ ਟਕੋਰ ਮਾਏ
ਸਗੋਂ ਸਾਹਣੁ ਖਾਂ ਨੂ ਪਵੇ .

ਆਪੇ ਨੀ ਮੇਂ ਬਾਲਾਰੀ ,
ਮੇਨ ਹਾਲੇ ਆਪ ਮਤਾਂ ਜੋਗੀ
ਮਤ ਕਿਹਰ ਏਸ ਨੂ ਦਵੇ ?
ਆਖ ਸੁ ਨੀ ਮੈ ਇਹਨੁ
ਰੋਵੇ ਬੁਲ ਚਿਠ ਕੇ ਨੀ ,
ਜਗ ਕੀਤੇ ਸੁਨ ਨਾ ਲਵੇ !

ਆਖ ਸੁ ਨੀ ਖਾ ਲਾਏ ਤੁਕ
ਹਿਜਰਾਂ ਦਾ ਪਹ੍ਕਿਯਾ ,
ਲੇਖਾਂ ਦੇ ਨੀ ਪੁਥਾਰੇ ਤਵੇ !
ਚਟ ਲਾਏ ਤਰੇਲ ਲੂਨੀ -
ਘਮਾਂ ਦੇ ਗੁਲਾਬ ਤੋਂ ਨੀ ,
ਕਾਲਜੇ ਨੂ ਹੌਸਲਾ ਰਵੇ !

ਕੈਡੇਯਾ ਸਪੇਰਿਯਾੰ ਤੋਂ -
ਮੰਗਾਂ ਕੁੰਜ ਮੇਲ ਦੀ ਮੇਨ ,
ਮੇਲ ਦੀ ਕੋਈ ਕੁੰਜ ਦਾਵੇ ,
ਕਿਹਰ ਇਹਨਾ ਦਹ੍ਮਾ ਦਿਯਾਂ -
ਲੋਭਿਯਾੰ ਦੇ ਦਰਾਂ ਉਹ੍ਤੇ ,
ਵਾਂਗ ਖਾਰਾ ਜੋਗੀਯਾਂ ਰਵੇ !
 
GhamaaN Di Raat


ਗਮਾਂ ਦੀ ਰਾਤ ਲੰਮੀ ਹੈ .
ਜਾ ਮੇਰੇ ਗੀਤ ਲਾਹ੍ਮੇ ਨੇ ,
ਨਾ ਭੇਰੀ ਰਾਤ ਮੁਕਦੀ ਇਹ ,
ਨਾ ਮੇਰੇ ਗੀਤ ਮੁਕਦੇ ਨੇ .

ਏ ਸਰ ਕਿਹਨੇ ਕੁ ਡੂੰਗੇ ਨੇ ,
ਕਿਸ ਨੇ ਹਥ ਨਾ ਪਾਈ ,
ਨਾ ਬਰਸਾਤਾਂ ‘ਚ ਚੜ੍ਹਦੇ ਨੇ ,
ਤੇ ਨਾ ਔਰਾਂ ‘ਚ ਸੁਖਦੇ ਨੇ .

ਮੇਰੇ ਹਦ ਹੀ ਅਵੱਲੇ ਨੇ ,
ਜੋ ahg ਲਾਈਯਾਂ ਨਹੀ ਸਰਦੇ ,
ਨੇ ਸੜ੍ਹਦੇ ਹੌਕੇਯਾਂ ਦੇ ਨਾਲ ,
ਹਾਵਾਂ ਨਾਲ ਢੁਕਦੇ ਨੇ .

ਇਹ ਫ਼ਟ ਹਨ ਇਸ਼ਕ ਦੇ
ਇਹਨਾ ਦੀ ਯਾਰੋ ਕੀ ਦਵਾ ਹੋਵੇ ,
ਇਹ ਹਥ ਲਾਯਾਂ ਵੀ ਦੁਖਦੇ ਨੇ,
ਮਲ੍ਹਮ ਲਾਯਾਂ ਵੀ ਦੁਖਦੇ ਨੇ .

ਜੇ ਗੋਰੀ ਰਾਤ ਹੈ ਚੰਨ ਦੀ ,
ਤੇ ਕਾਲੀ ਰਾਤ ਹੈ ਕਿਸ ਦੀ ?
ਨਾ ਲੁਕਦੇ ਤਾਰੇਯਾਂ ਵਿਚ ਚੰਨ ,
ਨਾ ਤਾਰੇ ਚੰਨ ‘ਚ ਲੁਕਦੇ ਨੇ .
 
Top