ਭਗਤ ਸਿੰਘ , ਸਰਾਭੇ ਜਿਹੇ ਸਰਦਾਰ

Preeto

~Parnaam Shaheeda Nu~
ਚੰਗਾ ਲਗਦਾ ਕਿ ਲੋਕੀ ਯਾਦ ਕਰਦੇ ਬਥੇਰਾ ਨੇ,
ਭਗਤ ਸਿੰਘ , ਸਰਾਭੇ ਜਿਹੇ ਸਰਦਾਰਾਂ ਨੂੰ
ਡਰ ਲਗਦਾ ਕਿਤੇ ਇਹ ਬੁਤ ਪੂਜਾ ਹੀ ਨਾ ਰਹ ਜਾਵੇ ...
ਪੜਦੇ ਸੁਣਦੇ ਰਿਹਾ ਕਰੋ ਉਹਨਾ ਦੇ ਵਿਚਾਰਾਂ ਨੂੰ.....
 

Attachments

Top