ਪਰ੍ਹਦੇ ਸੁਣਦੇ ਰਿਹਾ ਕਰੋ ਓਹਨਾ ਦੇ ਵਿਚਾਰਾਂ ਨੂ

ਚੰਗਾ ਲਗਦਾ ਕੀ ਲੋਕੀ ਯਾਦ ਕਰਦੇ ਬਥੇਰਾ ਨੇ,
ਭਗਤ ਸਿੰਘ ਸਰਾਭੇ ਜੇਹੇ ਸਰਦਾਰਾਂ ਨੂ
ਦਰ ਲਗਦਾ ਕੀਤੇ ਇਹ ਬੁਤ ਪੂਜਾ ਹੀ ਨਾ ਰਹ ਜਾਵੇ
ਪਰ੍ਹਦੇ ਸੁਣਦੇ ਰਿਹਾ ਕਰੋ ਓਹਨਾ ਦੇ ਵਿਚਾਰਾਂ ਨੂ
 
Top