ਕਲਗੀਆਂ ਵਾਲਿਆ ਲਿਖਾਂ ਕੀ ਸਿਫ਼ਤ ਤੇਰੀ

ਕਲਗੀਆਂ ਵਾਲਿਆ ਲਿਖਾਂ ਕੀ ਸਿਫ਼ਤ ਤੇਰੀ,
ਕਾਗਜ਼ ਕਲਮ ਤੋ ਤੇਰਾ ਅਕਾਰ ਵੱਡਾ,
ਜੁਗਾਂ ਜੁਗਾਂ ਨਾਂ ਲੱਥਣਾ ਖਾਲਸੇ ਤੋਂ,
ਸਿੱਖ ਕੌਮ ਉਤੇ ਤੇਰਾ ਉਧਾਰ ਵੱਡਾ..
 
ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ
ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ
ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ
ਤੇਰੇ ਗੁਣਾਂ ਦਾ ਚੋਜੀ ਭੰਡਾਰ ਵੱਡਾ.....
:pr
 
Top