ਸਾਨੂੰ 'ਛੇ ਜੂਨ ਚੁਰਾਸੀ' ਨੀ ਭੁਲਣੀਦਿਲੀਏ ਨੀ ਤੇਰੀ ਹਾਸੀ ਨੀ ਭੁਲਣੀ,
ਸਾਡੇ ਵਿਹੜੇ ਛਾਈ ਉਦਾਸੀ ਨੀ ਭੁਲਣੀ,
ਤੂੰ ਅਕਤੂਬਰ 'ਕੱਤੀ' ਨੂੰ ਯਾਦ ਰੱਖੀਂ,
ਸਾਨੂੰ 'ਛੇ ਜੂਨ ਚੁਰਾਸੀ' ਨੀ ਭੁਲਣੀ
 
Top