ਅਸੀਂ ਖਾੜਕੂ ਬਣੇ ਨਹੀ ਸਾਨੂ ਬਨਾਯਾ ਗਿਆ ਏ.....

ਜਵਾਨੀ ਦੀ ਦਹਲੀਜ਼ ਤੇ ਮਾਰ ਕੇ ਸਰਕਾਰ ਨੇ ਜਸ਼ਨ ਕੀਤਾ ,
ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਾਨੂ ਮਾਰੇਯਾ ਗਿਆ,
ਕਿਤੇ ਜੀਪਾ ਕਿਤੇ ਘੋੜੇਆ ਨਾਲ ਬੰਨ ਕੇ ਸਾਨੂ ਪਾੜੇਯਾ ਗਿਆ ,
ਗੋਲੀ ਮਾਰੀ ਜਾਂਦੀ ਸੀ ਸਾਨੂ ਬੁੱਲੇਟ ਦੀ ਆਵਾਜ਼ ਤੇ ,
ਸ੍ਟਾਰ ਵਧ ਗਏ ਸੀ ਮੋਡੇ ਉੱਤੇ ਸਾਹਬ ਦੇ ,
......ਇਸੇ ਕਰਕੇ ਹੀ ਏ.ਕੇ 47 ਨੂ ਹਥ ਪਾਯਾ ਗਿਆ ਏ,
ਅਸੀਂ ਖਾੜਕੂ ਬਣੇ ਨਹੀ ਸਾਨੂ ਬਨਾਯਾ ਗਿਆ ਏ.....
 
Top