ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ

ਸਾਡਾ ਮੂੰਹ ਮੁਹਾਂਦਰਾ ਵੱਖਰਾ ਏ ਸਾਡਾ ਰੂਪ ਵੱਖਰਾ ਸਾਡਾ ਰੰਗ ਵੱਖਰਾ,
ਕਿਸੇ ਕੌਮ ਦੇ ਨਾਲ ਨਹੀ ਮੇਲ ਖਾਂਦਾ ਤੁਰਿਆ ਅਉਦਾ ਏ ਸਾਡਾ ਪ੍ਸੰਗ ਵੱਖਰਾ,
ਸਾਡੀ ਆਤਮਾ ਲੱਛਣ ਵੱਖਰੇ ਨੇ ਸਾਡੇ ਜਿਸਮ ਦਾ ਹਰ ਅੰਗ ਵੱਖਰਾ,
ਸਾਡੀ ਮੌਤ ਜਹਾਨ ਤੋਂ ਵੱਖਰੀ ਏ ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ
 
Top