ਛਾਤੀ ਉੱਤੇ ਵਾਰ ਕਰੋ ਜੇ ਜੰਮੇ ਤੁਸੀ ਮਾਵਾਂ ਨੇ'''

"ਅੱਤਵਾਦ ਕਹਿ ਕੇ ਬਦਨਾਮ ਕੀਤਾ ਲਹਿਰ ਨੂੰ''

ਖਾੜਕੂ ਕਹਿ ਚੁੱਕੇ ਪੁੱਤ ਘਰੋ ਪਹਿਲੇ ਪਹਿਰ ਨੂੰ''

ਬਣ ਗਏ ਮੁਕਾਬਲੇ ਕਈ ਘਰੋ ਗਏ ਸੈਰ ਨੂੰ''...

ਕੋਮ ਦੇ ਗੱਦਾਰਾ ਲਈ ਇਹੋ ਹੀ ਸਲਾਹਾ ਨੇ''

ਛਾਤੀ ਉੱਤੇ ਵਾਰ ਕਰੋ ਜੇ ਜੰਮੇ ਤੁਸੀ ਮਾਵਾਂ ਨੇ'''

ਕੱਲਾ ਸ਼ੇਰ ਘੇਰਿਆ ਸੀ ਗਿੱਦੜਾ ਤੇ ਕਾਵਾਂ ਨੇ''...
 

#m@nn#

The He4rt H4ck3r
kamaal kari jaaana:hug Jaswaal bai...thanku very much... i like ur posts ..keep it continue
 
Top