ਮੇਰੀ ਮੌਤ ਪਿਛੋ

preet_singh

a¯n¯i¯m¯a¯l¯_¯l¯o¯v¯e¯r¯
ਮੇਰੀ ਮੌਤ ਪਿਛੋ ਪੈਣਾ ਮੇਰਾ ਇਕ ਆਖਰੀ ਭੋਗ,
ਆਣਗੇ ਅੰਤਾ ਦੇ ਲੋਗ ਮੇਰਾ ਕਰਨ ਲਯੀ ਸੋਗ,
ਲੋਗ ਕਿਹਣਗੇ ਵੈਰੀ ਬਨੇਯਾ ਰੱਬ v ਉਮਰ ਨਯਾਨੀ ਦਾ,
ਪਰ ਪਤਾ ਹੋਊ ਮੇਰੀ ਜਾਣ ਨੂ ਮੌਤ ਦੀ ਅਸਲ ਕਹਾਣੀ ਦਾ..
 
Top