ਕਵਿਤਾ

~Guri_Gholia~

ਤੂੰ ਟੋਲਣ
ਮੈਂ
ਲਿਖਦਾ ਹਾਂ ਓਸ ਕਵਿਤਾ ਨੂੰ ਜੋ ਹਰ
ਪਾਸਿਓ ਲਹੂ ਲੁਹਾਨ ਹੋਈ, ਜੋ ਚੁੱਕੀ ਸਰੀਰ
ਨੂੰ ਫਿਰਦੀ ਹੈ ਜਾਨ ਹੁੰਦਿਆ ਵੀ ਬੇਜਾਨ
ਹੋਈ, ਕੁੱਝ ਰੀਝਾ ਜਿਸਦੀਆ ਵੱਖਰੀਆ
ਸੀ ਚਾਅ ਵੀ ਜਿਸਦੇ ਵੱਖਰੇ ਸੀ, ਪਰ ਹਰ
ਮੋੜ ਤੇ ਓਸਨੇ ਸੱਟ ਖਾਧੀ ਜਿਸਨੂੰ ਦੁੱਖ ਦੇਣ
ਵਾਲੇ ਹੀ ਟੱਕਰੇ ਸੀ, ਹਰ ਪਾਸਿਓ
ਠੋਕਰਾ ਵੱਜੀਆ ਨੇ ਹਰ ਸੱਧਰ ਜਿਸਦੀ ਹੈ
ਮੋਈ, .........ਮੈਂ ਲਿਖਦਾ...........ਜਦੋ ਜਦੋ
ਵੀ ਕਿਸੇ ਦਾ ਦਿਲ ਕੀਤਾ, ਵੰਡ
ਕਵਿਤਾ ਦੀ ਓਹਨਾ ਕਰ ਦਿੱਤੀ, ਤੇ ਹਰ
ਵਾਰ ਨਿਮਾਣੀ ਕਵਿਤਾ ਨੇ ਹਰ ਗੱਲ
ਦੀ ਹਾਮੀ ਭਰ ਦਿੱਤੀ, ਫਿਰ ਲਾਲ
ਸਿਆਹੀ ਲੇਖਕਾ ਨ,ੇ ਬੇਦਰਦੀ ਨਾਲ ਹਿੱਕ ਤੇ
ਸਜਾਈ, ਮੈ ਲਿਖਦਾ ਹਾ ਓਸ
ਕਵਿਤਾ ਨੂੰ....,.....................

writer:- HARSH.
 
Top