ਅੱਤਵਾਦੀ...............

Yaar Punjabi

Prime VIP
ਜੋ ਹਾਲਾਤ ਕਸਾਬ ਨੂੰ ਅਤਵਾਦੀ ਬਣਾਉਦੇ
ਉਹ ਹਾਲਾਤ ਅਸੀ ਖੁਦ ਬਣਾਉਦੇ ਹਾ,
ਸਾਤੀ ਦੇ ਨਾਮ ਤੇ ਕਸਮੀਰ ਚ ਕਿਨੇ
ਮਾਸੂਮ ਅਸੀ ਮਰਵਾਉਦੇ ਹਾ,
ਅਫਗਾਨ ਚ ਕੁੱਝ ਕਾਫਿਰ ਫੜਨ ਲਈ
ਕਿਨੇ ਘਰ ਬੰਬਾ ਨਾਲ ਉਡਾਉਦੇ ਹਾ,
ਜਦ ਉਹ ਹੱਕਾ ਲਈ ਆਵਾਜ ਚੁਕਦੇ
ਤਾ ਬਣਨ ਅੱਤਵਾਦੀ, ਤੇ ਘਰ ਆਪਣੇ ਮੋਤ ਉਹਨਾ ਦੀ ਦਾ ਜਸਨ ਮਨਾਉਦੇ ਹਾ,
ਸੈਨਾ ਅੱਤਵਾਦ ਦੇ ਨਾਮ ਤੇ ਉਜਾੜੇ ਘਰ ਉਹਨਾ ਦੇ
ਤੇ ਖੁਦ ਕਹਿੰਦੇ ਦੇਸ ਬਚਾਉਦੇ ਹਾ,
ਸਦਾ ਉਜੜੇ ਅਫਗਾਨ ਤੇ ਕਸਮੀਰ ਚ ਹੀ ਕਿਉ ਅੱਤਵਾਦੀ
ਕਿਉ ਨਾ ਗੋਰ ਫਰਮਾਉਦੇ ਹਾ,
ਉਹ ਆਪਣੇ ਹੱਕਾ ਲਈ ਮਰਨ ਤਾ ਅੱਤਵਾਦੀ
ਜੇ ਅਸੀ ਮਰੀਏ ਤਾ ਸਹੀਦ ਕਹਾਉਦੇ ਹਾ...
 

tsukhu

Princess Kidan
oye hoye pakki bahla hee kaim likhyaa hai .......

yaar j eddan hee reha ta tu ta pakka hee kujh nai chhadega ..... ?
 
Top