ਸ਼ੀਸ਼ਾ ਟੁੱਟੇ ਤੇ ਤੜ - ਤੜ ਹੋਵੇ,

ਸ਼ੀਸ਼ਾ ਟੁੱਟੇ ਤੇ ਤੜ - ਤੜ ਹੋਵੇ, ਪੱਥਰ ਟੁੱਟੇ ਤੇ ਅੱਗ ਲਾਵੇ..............
ਤਾਰਾ ਟੁੱਟੇ ਅਸਮਾਨ ਦੀ ਹਿੱਕ ਚੋ,ਇਕ ਜਖਮ ਜਿਹਾ ਕਰ ਜਾਵੇ.....
ਪਰ ਇਹ ਚੰਦਰਾ ਦਿਲ ਜਦ ਵੀ ਟੁੱਟਿਆ ਇਹਦੇ ਟੁੱਟਿਆਂ ਆਵਾਜ ਨਾ ਆਵੇ........
 
Top