ਚੁੰਨੀ ਤੇਰੇ ਤਾਜ ਹੈ ਸਿਰ ਦਾ,

ਜੇ ਕੁੜੀਏ ਇੱਕ ਗੱਲ ਮੈਂ..ਆਖਾਂ ਗੱਲ ਦਾ ਬੁਰਾ ਮਨਾਈ ਨਾਂ,..


ਚੁੰਨੀ ਤੇਰੇ ਤਾਜ ਹੈ ਸਿਰ ਦਾ,, ਸਿਰ ਤੋਂ ਚੁੰਨੀ ਲਾਹੀਂ ਨਾਂ
 
ਸਬ ਤੋਂ ਸੋਹਣਾ ਪਹਿਰਾਵਾ ਤੇਰਾ

ਤੂੰ ਮਾਣ ਏਸ ਤੇ ਕਰਿਆ ਕਰ,

ਚੁਂਨੀ ਤਾਂ ਬਖਸ਼ੀ ਇਜਤ ਹੈ

ਏਸ ਨੂੰ ਹਰ ਦਮ ਸਿਰ ਤੇ ਧਰਿਆ ਕਰ
 
Top