bapu da laadla
VIP
ਗਾਂਧੀ ਗਾਂਧੀ ਸਾਰੇ ਕੂਕ ਦੇ ਨੇ,
ਕੀ ਦੇਸ਼ ਦਾ ਗਿਆ ਸਵਾਰ ਗਾਂਧੀ,
ਉਹ ਕਿਹੜੇ ਬੰਬ ਬਰਸਾਏ ਬਰਤਾਨੀਆ ਤੇ,
ਕਿਹੜੇ ਜਹਾਜ ਵਿਚ ਹੋਇਆ ਸਵਾਰ ਗਾਂਧੀ,
ਕਿਹੜੀ ਜੇਲ ਵਿਚ ਹੈ ਉਸ ਨੇ ਕੈਦ ਕੱਟੀ,
ਕਿਹੜੇ ਥਾਣੇ ਵਿਚ ਖਾਦੀ ਹੈ ਮਾਰ ਗਾਂਧੀ,
ਪੰਜਾਬੀ ਦਾ ਸ਼ਾਇਰ ਕਹਿੰਦਾ,
ਜੁੱਤੀ ਗਿਣ ਕੇ ਮੈ ਉਸ ਨੂੰ 100 ਮਾਰਾ,
ਜਿਹੜਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ,
ੳ ਜਿਹਨੂੰ ਬੰਦਾ ਅਖਵਾਉਣ ਦਾ ਹੱਕ ਹੈ ਨਹੀ,
ਉਹਨੂੰ ਰਾਸ਼ਟਰ ਦਾ ਪਿੱਤਾ ਬਨਾਈ ਜਾਦੇ,
ਅਜ਼ਾਦੀ ਨਾਲ ਜਿਸਦਾ ਦੂਰ ਦਾ ਵਾਸਤਾ ਨਹੀ,
ਅਜ਼ਾਦੀ ਉਸ ਦੀ ਝੋਲੀ ਵਿਚ ਪਾਈ ਜਾਦੇ,
ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ,
ਸ਼ਿਹਰੇ ਬੰਨ ਕੇ ਮੌਤ ਵਿਆਹੀ ਇਥੇ,
ਇਹ ਦਾਤ ਸ਼ਹੀਦਾ ਦੇ ਖੂਨ ਦੀ ਹੈ,
ਚਰਖੇ ਨਾਲ ਨਹੀ ਅਜ਼ਾਦੀ ਆਈ ਇਥੇ,
ਕੀ ਦੇਸ਼ ਦਾ ਗਿਆ ਸਵਾਰ ਗਾਂਧੀ,
ਉਹ ਕਿਹੜੇ ਬੰਬ ਬਰਸਾਏ ਬਰਤਾਨੀਆ ਤੇ,
ਕਿਹੜੇ ਜਹਾਜ ਵਿਚ ਹੋਇਆ ਸਵਾਰ ਗਾਂਧੀ,
ਕਿਹੜੀ ਜੇਲ ਵਿਚ ਹੈ ਉਸ ਨੇ ਕੈਦ ਕੱਟੀ,
ਕਿਹੜੇ ਥਾਣੇ ਵਿਚ ਖਾਦੀ ਹੈ ਮਾਰ ਗਾਂਧੀ,
ਪੰਜਾਬੀ ਦਾ ਸ਼ਾਇਰ ਕਹਿੰਦਾ,
ਜੁੱਤੀ ਗਿਣ ਕੇ ਮੈ ਉਸ ਨੂੰ 100 ਮਾਰਾ,
ਜਿਹੜਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ,
ੳ ਜਿਹਨੂੰ ਬੰਦਾ ਅਖਵਾਉਣ ਦਾ ਹੱਕ ਹੈ ਨਹੀ,
ਉਹਨੂੰ ਰਾਸ਼ਟਰ ਦਾ ਪਿੱਤਾ ਬਨਾਈ ਜਾਦੇ,
ਅਜ਼ਾਦੀ ਨਾਲ ਜਿਸਦਾ ਦੂਰ ਦਾ ਵਾਸਤਾ ਨਹੀ,
ਅਜ਼ਾਦੀ ਉਸ ਦੀ ਝੋਲੀ ਵਿਚ ਪਾਈ ਜਾਦੇ,
ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ,
ਸ਼ਿਹਰੇ ਬੰਨ ਕੇ ਮੌਤ ਵਿਆਹੀ ਇਥੇ,
ਇਹ ਦਾਤ ਸ਼ਹੀਦਾ ਦੇ ਖੂਨ ਦੀ ਹੈ,
ਚਰਖੇ ਨਾਲ ਨਹੀ ਅਜ਼ਾਦੀ ਆਈ ਇਥੇ,