gurpreetpunjabishayar
dil apna punabi
ਚਾਰੇ ਪਾਸੇ ਲੁੱਟ ਖੋਹ ਮਚ ਗਈ ਜੀਵਨ ਦੀ,
ਮਚ ਗਈ ਹਾਹਾਕਾਰ ਕਿਸੇ ਨੂੰ ਕੀ ਦੱਸੀਏ
ਲਚਰ ਗੀਤ ਗਾ ਗਾ ਕੇ ਨੱਚਣ ਨੰਗੇ ਤਨ
ਕੀ ਹੈ ਸੱਭਿਆਚਾਰ ਕਿਸੇ ਨੂੰ ਕੀ ਦੱਸੀਏ
ਜਾਨ ਮਾਲ ਦਾ ਖ਼ਤਰਾ ਹੋਰ ਵੀ ਵਧਿਆ ਹੈ
ਚੋਰ ਨੇ ਪਹਿਰੇਦਾਰ ਕਿਸੇ ਨੂੰ ਕੀ ਦੱਸੀਏ
ਰੈਲੀਆਂ ਰੋਸ ਮੁਜਾਹਰੇ ਹੁੰਦੇ ਹਰ ਪਾਸੇ
ਸੂਣਦੇ ਕੋਣ ਪੁਕਾਰ ਕਿਸੇ ਨੂੰ ਕੀ ਦੱਸੀਏ
ਹੱਸਣ ਤੇ ਵੀ ਲੱਗੂ ਪਾਬੰਦੀ ,,ਗੁਰਪ੍ਰੀਤ,, ਕਹਿਦਾ
ਕਰਦੀ ਕੀ ਸਰਕਾਰ ਕਿਸੇ ਨੂੀੰ ਕੀ ਦੱਸੀਏ
ਮਚ ਗਈ ਹਾਹਾਕਾਰ ਕਿਸੇ ਨੂੰ ਕੀ ਦੱਸੀਏ
ਲਚਰ ਗੀਤ ਗਾ ਗਾ ਕੇ ਨੱਚਣ ਨੰਗੇ ਤਨ
ਕੀ ਹੈ ਸੱਭਿਆਚਾਰ ਕਿਸੇ ਨੂੰ ਕੀ ਦੱਸੀਏ
ਜਾਨ ਮਾਲ ਦਾ ਖ਼ਤਰਾ ਹੋਰ ਵੀ ਵਧਿਆ ਹੈ
ਚੋਰ ਨੇ ਪਹਿਰੇਦਾਰ ਕਿਸੇ ਨੂੰ ਕੀ ਦੱਸੀਏ
ਰੈਲੀਆਂ ਰੋਸ ਮੁਜਾਹਰੇ ਹੁੰਦੇ ਹਰ ਪਾਸੇ
ਸੂਣਦੇ ਕੋਣ ਪੁਕਾਰ ਕਿਸੇ ਨੂੰ ਕੀ ਦੱਸੀਏ
ਹੱਸਣ ਤੇ ਵੀ ਲੱਗੂ ਪਾਬੰਦੀ ,,ਗੁਰਪ੍ਰੀਤ,, ਕਹਿਦਾ
ਕਰਦੀ ਕੀ ਸਰਕਾਰ ਕਿਸੇ ਨੂੀੰ ਕੀ ਦੱਸੀਏ
Last edited: