ਸਿਖ ਹੋਣ ਦਾ ਦਾਵਾ

Gurwinder singh.Gerry

ਮੈਂ ਰਾਹੀ
ਭਾਂਵੇਂ ਸਿਖ ਹੋਣ ਦਾ ਅਸੀਂ ਦਾਵਾ ਕਰਦੇ ਹਾਂ
ਬਾਣੀ ਦਾ ਸਤਿਕਾਰ ਤਾਂ ਕੋਈ ਕਰਦਾ ਨੀ
ਜਾਨ ਵਾਰਣ ਦੀ ਤਾਂ ਗੱਲ ਦੂਰ ਦੀ
ਸੂਈ ਚੂੱਬੀ ਤਾਂ ਕੋਈ ਜਰਦਾ ਨੀ
ਜਿਦੇ ਕੋਲ ਜਾਦਾ ਪੈਸਾ ਗੱਲ ੳਦੀ ਹੁੰਦੀ
ਹਾਮੀ ਗਰੀਬ ਨਾਲ ਤਾਂ ਕੋਈ ਭਰਦਾ ਨੀ
ਫੁਕਰਿਆਂ ਮਾਰਣ ਨੂੰ ਸੱਬ ਅੱਗੇ ਤੋਂ ਅੱਗੇ
ਦੇਸ਼ ਦੀ ਖਾਤਿਰ ਹੁਣ ਕੋਈ ਮਰਦਾ ਨੀ
ਕੋਈ ਕੀ ਸੋਚਦਾ ਏ ਹੁਣ ਮੇਰੇ ਬਾਰੇ
ਮੈਂਨੂੰ ਤਾਂ ਕੋਈ ਫਰਕ ਨਈ ਪੈਂਦਾ
ਅਣਖੀਲਾ ਗੱਭਰੂ ਏ ਗੁਰਵਿੰਦਰ
ਹਿੱਕ ਤਾਣ ਕੇ ਖੜਦਾ ਏ ਕਿਸੇ ਤੋਂ ਡਰਦਾ ਨੀ
ਗੱਲ ਮੂੰਹ ਤੇ ਕਹਿ ਜਾਂਦਾ ਕਿਸੇ ਤੋਂ ਡਰਦਾ ਨੀ...........ਗੁਰਵਿੰਦਰ


 

Attachments

Last edited:
Top