ਜਾਨ ਤੋ ਵੀ ਜਿਆਦਾ

preet_singh

a¯n¯i¯m¯a¯l¯_¯l¯o¯v¯e¯r¯
ਜਾਨ ਤੋ ਵੀ ਜਿਆਦਾ ਉਹਨੂੰ ਪਿਆਰ ਕਰਿਆ ਕਰਦਾ ਸੀ,
ਯਾਦ ਉਹਨੂੰ ਹਰ ਪੱਲ ਤੇ ਦਿਨ ਰਾਤ ਕਰਿਆ ਕਰਦਾ ਸੀ,
ਲਫਜ਼ ਨਿਕਲਣ ਮੁੰਹ ਚੋ ਤਾ ਉਹਦੀ ਹੀ ਬਾਤ ਕਰਿਆ ਕਰਦਾ ਸੀ,
ਪਰ ਹੁਣ ਉਹਨਾ ਰਾਹਾ ਤੋ ਲੰਗਿਆ ਵੀ ਨਹੀ ਜਾਂਦਾ,
ਜਿੰਨਾ ਰਾਹਾ ਤੇ ਬੈਠ ਉਹਦਾ ਇੰਤਜ਼ਾਰ ਕਰਿਆ ਕਰਦਾ ਸੀ

( My frnd Manpreet )
 
Top