ਯਾਰੋ ਸਾਡੇ ਤੋਂ ਨਹੀਂ ਲੱਕ ਮਟਕਾਏ ਜਾਂਦੇ

ਯਾਰੋ ਸਾਡੇ ਤੋਂ ਨਹੀਂ
ਲੱਕ ਮਟਕਾਏ ਜਾਂਦੇ
ਸ਼ਕੀਰਾ ਜਾਂ ਬੋਏਮੀਆਂ ਦੇ ਬੇਤੁਕੇ ਜਿਹੇ ਗੀਤਾਂ ਉਤੇ
ਅਸੀ ਤਾਂ ਜਦ ਵੀ ਨੱਚੇ ਹਾਂ ਸਦਾ ਖੰਡੇ ਦੀ ਧਾਰ 'ਤੇ ਨੱਚੇ ਹਾਂ ...... ਸਟਾਲਿਨਵੀਰ ਸਿੰਘ
 
Top