ਪੇਹਲੀ ਸੀਟੀ

preet_singh

a¯n¯i¯m¯a¯l¯_¯l¯o¯v¯e¯r¯
ਇਕ ਬੁਢੀ ਔਰਤ ਗ੍ਰੀਨ ਸਿਗਨਲ ਤੋਂ ਬਿਨਾ ਹੀ ਸਡ਼ਕ ਪਾਰ ਕਰ ਰਹੀ ਸੀ,

ਤੇ ਪੁਲਿਸ ਵਾਲਾ ਓਹਦੇ ਪਿਛੇ -੨ ਸੀਟੀਆਂ ਮਾਰਦਾ ਦੋੜਦਾ ਹੋਇਆ ਆਇਆ.

ਪੁਲਿਸ ਵਾਲਾ:- ਮਾਤਾ ਮੈਂ ਕਦੋਂ ਦਾ ਤੈਨੂ ਸੀਟੀਆਂ ਮਾਰੀ ਜਾਨਾ, ਤੂੰ ਰੁਕਦੀ ਕਿਓਂ ਨੀ.
......
ਬੁਢੀ ਔਰਤ:- ਦੱਸ ਪੁੱਤ ਇਹ ਉਮਰ ਮੇਰੀ ਸੀਟੀਆਂ ਸੁਨਣ ਦੀ ਆ.

ਕੋਈ ਸਮਾਂ ਹੁੰਦਾ ਸੀ, ਜਦੋਂ ਮੈਂ ਪੇਹਲੀ ਸੀਟੀ ਤੇ ਰੁਕ ਜਾਂਦੀ ਸੀ :pop
 
Top