ਕਿਵੇਂ ਬਚਾਈਏ ਵਿਰਸਾ ?

Gurwinder singh.Gerry

ਮੈਂ ਰਾਹੀ
ਕਿਵੇਂ ਬਚਾਈਏ ਵਿਰਸਾ ਯਾਰੋ
ਏਨੇ ਲੱਚਰ ਗੀਤ ਗਾਏ ਜਾ ਰਹੇ ਨੇ

ਹਰ ਗਾਣੇ ਵਿੱਚ ਢੋਲ ਧਮਾਕੇ
ਵਿਗੜੇ ਨੇ ਦੱਸ ਸਾਲਾਂ ਕਾਕੇ
ਗਲੀਆਂ ਦੇ ਵਿੱਚ ਮਾਰਨ ਗੇੜੀ
ਕੁੜੀਆਂ ਨੂੰ ਕਹਿਣ ਪਟਾਖੇ
Sad Song ਤੇ ਭੰਗੜੇ ਪਾਏ ਜਾ ਰਹੇ ਨੇ
ਕਿਵੇਂ ਬਚਾਈਏ ਵਿਰਸਾ........


ਭਾਵੇਂ ਬੋਲ ਕੋਈ ਨੀ ਪੱਲੇ ਪੈਂਦਾ
Headphone ਕੰਨਾ ਵਿੱਚ ਰਹਿੰਦਾ
ਸੱਚ ਹਮੇਸ਼ਾਂ ਯਾਰੋ ਗੈਰੀ ਕਹਿੰਦਾ
ਬਾਰ-ਬਾਰ ਸੁਣੀ ਜਾ ਰਹੇ ਨੇ
ਕਿਵੇਂ ਬਚਾਈਏ ਵਿਰਸਾ..........


''ਗੈਰੀ'' ਕੀ ਹੇਇਆ ਗੀਤਕਾਰਾਂ ਨੂੰ
ਕਿਓਂ ਪੁੱਠੇ ਗੀਤ ਬਣਾਓਂਦੇ ਨੇ
ਆਓਂਦੀਆਂ ਰਹਿਣ ਕੁੜੀਆਂ ਤੇ ਬੱਸਾਂ
Singer ਸ਼ਰੇਆਮ ਹੁਣ ਗਾਓਂਦੇ ਨੇ
ਪੁੱਠੇ ਗਾਣੇ ਗਾ ਕਿ ਵਾਹ-ਵਾਹ ਲਈ ਜਾ ਰਹੇ ਨੇ
ਕਿਵੇਂ ਬਚਾਈਏ ਵਿਰਸਾ..............

Tv ਚੈਨਲਾਂ ਵਾਲਿਆਂ ਦੀ
ਯਾਰੋ ਕੀ ਮੈਂ ਗਲ ਸੁਣਾਵਾਂ
ਕਿਓਂ ਲਾਓਂਦੇ ਵੀਡਿਓ ਗੰਦੀ ਮੰਦੀ
ਯਾਰੋ ਕਿੱਦਾ ਮੈਂ ਸਮਝਾਵਾਂ
ਗਾਣਾ ਹੁੰਦਾ ਸਭਿਆਚਾਰਕ
ਕੁੜੀਆਂ ਨੰਗੀਆਂ ਨਚਾਈ ਜਾ ਰਹੇ ਨੇ
ਕਿਵੇਂ ਬਚਾਈਏ ਵਿਰਸਾ.........

ਪੱਗ ਬਨਣੀ ਹੁਣ ਭੁਲਦੀ ਜਾਂਦੀ
ਇੱਜਤ ਵੀ ਹੁਣ ਖੁਲਦੀ ਜਾਂਦੀ
ਖਾਂਦੇ ਨੇ ਡੋਡੇ ਤੇ ਪੀਣ ਸ਼ਰਾਬਾਂ
ਨਸ਼ਿਆਂ ਦੇ ਵਿੱਚ ਰੁਲਦੀ ਜਾਂਦੀ
ਖੇਡਣ ਤਾਸ਼ ਤੇ ਸੂਟਾ ਲਾਈ ਜਾ ਰਹੇ ਨੇ
ਕਿਵੇਂ ਬਚਾਈਏ ਵਿਰਸਾ............

ਨੇਤਾ ਵੋਟਾਂ ਲ਼ਈ ਹੀ ਲੜਦੇ ਨੇ
ਇਹ ਤਾਂ ਨਿੱਤ ਤਮਾਸ਼ੇ ਕਰਦੇ ਨੇ
ਗੱਲਾ ਤਾਂ ਵੱਡੀਆਂ ਕਰਦੇ ਨੇ
ਧਰਮ ਦੇ ਨਾਂ ਤੇ ਦੰਗੇ ਕਰਾਈ ਜਾ ਰਹੇ ਨੇ
ਕਿਵੇਂ ਬਚਾਈਏ ਵਿਰਸਾ............

ਦੁਨੀਆ ਸੁਧਰ ਜਾਉ,ਇਹ ਮੈਂ ਕਹਿ ਨੀ ਸਕਦਾ
ਪਰ ਸੱਚ ਬੋਲਣੋ ਤਾਂ ਯਾਰੋ ਮੈਂ ਰਹਿ ਨੀ ਸਕਦਾ
ਅਣਖੀਲਾ ਮੁੰਡਾ ਹਾਂ ਮਾੜੀ ਗਲ ਸਹਿ ਨੀ ਸਕਦਾ
''ਗੁਰਵਿੰਦਰ'' ਵਰਗੇ ਸ਼ਾਇਰ ਇਹ ਗਲ਼ਾਂ ਸੁਣਾਈ ਜਾ ਰਹੇ ਨੇ
ਕਿਵੇਂ ਬਚਾਈਏ ਵਿਰਸਾ............
 

Attachments

Last edited:

preet_singh

a¯n¯i¯m¯a¯l¯_¯l¯o¯v¯e¯r¯
kya khoob gal kiti veer :salut

je sab eh gal samjh jaan taan koi bnda ida ni rulega jida hun rull reha .
nice share gerry veer nice :wah
 
virse nu kharab karan wale loka nu daang na samjoun waleya nu attvadi keh ke sambodan kita gya .......... eh loka di maari kismat c
 

rickybadboy

Well-known member
First Miss Pooja Udha Do.. Then 20 % hi reh Jaange.. ohna nu fhir holi holi...

Inha toh byad Virsa Dekhna paina.. ke kithe ko khadda..
 

Gurwinder singh.Gerry

ਮੈਂ ਰਾਹੀ
virse nu ki hoya changa bhala tah hai
ਧੀਆਂ ਨੂੰ ਕੁੱਖ ਵਿੱਚ ਮਾਰਿਆ ਜਾ ਰਿਹਾ
ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਜਾ ਰਿਹਾ
ਮਜ਼ਲੂਮਾ ਨੂੰ ਸੂਲੀ ਉੱਤੇ ਚਾੜਿਆ ਜਾ ਰਿਹਾ

ਕੀ ਇਹ ਹੈ ਵਿਰਸਾ ?
ਜੇ ਏਹੀ ਹੈ ਵਿਰਸਾ ,ਤਾਂ ਚੰਗਾ ਭਲਾ ਹੈ ਵਿਰਸਾ

ਕੁੜੀਆਂ ਨੂੰ ਕੋਈ ਪਟੋਲਾ ਆਖਦਾ ਏ
ਕੋਈ ਯਾਰੋ ਹੁਣ ਮਾਲ ਆਖਦਾ ਏ
ਚੁੱਕ ਕੇ ਕੋਠਿਆਂ ਦੇ ਵਿੱਚ ਵਾੜਿਆ ਜਾ ਰਿਹਾ

ਕੀ ਇਹ ਹੈ ਵਿਰਸਾ ?
ਜੇ ਏਹੀ ਹੈ ਵਿਰਸਾ ,ਤਾਂ ਚੰਗਾ ਭਲਾ ਹੈ ਵਿਰਸਾ
 

inderdeol

Member
veero pehele te nicke name di tha te pura naam lavo te pizze burger di tha saag te prothe kaho baki te bahut hor v galllan ne par appne tho ehi nahi hona visa ki bache ga
 

Mahaj

YodhaFakeeR
^^ aa saag burger ...yar virsa ee kujj nai hunda....ehi soch de karan ....kujj kureeetian v ajj sada "virsa" bann gayian ..
smajik taur tareekian ch baldaav auna te laajmi aa..te auna v chaihda ..te auna v hunda.....khoo dian tinda koi virsa nai hundia
jitho tak ppore name di gal aa...fer punjab ch akser tayian chachian vallo laad laad ch naam rakhe jande c...jida chinda....debi..deba...gola...dala...nima....pama....jagga....ee hisaab nal te fer ovi apna virsa
 
Top