ਅੱਜ ਸੰਤ ਭਿੰਡਰਾਂ ਵਾਲੇ ਜੇ ਜਿਊਂਦੇ ਹੁੰਦੇ

ਅੱਜ ਸੰਤ ਭਿੰਡਰਾਂ ਵਾਲੇ ਜੇ ਜਿਊਂਦੇ ਹੁੰਦੇ,
ਹੱਥ ਵਿੱਚ ਉਨਾਂ ਦੇ ਹਥਿਆਰ ਹੁੰਦੇ..........
ਬਾਦਲ ਕੈਪਟਨ ਲੱਭਨੇ ਨਹੀਂ ਸੀ,
ਸਿੰਘ ਪੰਜਾਬ ਦੇ ਪਹਿਰੇਦਾਰ ਹੁੰਦੇ............
ਅਕਾਲ ਤੱਖਤ ਦਾ ਹੁਕਮ ਸੀ ਚਲਨਾ,
ਸਿੱਖੀ ਸਰੂਪ ਸੀ ਸੱਭ ਦਾ ਹੋਣਾ,
ਪੰਜ ਕਕਾਰ ਸੱਭ ਦਾ ਸ਼ਿੰਗਾਰ ਹੁੰਦੇ...........
ਖਾਲਿਸਤਾਨ ਸਾਡਾ ਦੇਸ਼ ਸੀ ਹੋਣਾ,
ਸਰਹੱਦਾਂ ਤੇ ਬੇਠੈ ਸਿੰਘ ਸਰਦਾਰ ਹੁੰਦੇ........
ਪਾਕਿਸਤਾਨ ਨਾਲ ਲੜਾਈਆਂ ਚਾਰ ਲੜਨ ਦੀ ਲੋੜ ਨਹੀਂ ਸੀ,
ਸਿੰਘ ਪਹਿਲੀ ਵਾਰ ਲਾਹੋਰੋਂ ਪਾਰ ਹੁੰਦੇ......
 

pps309

Prime VIP
ਪਾਕਿਸਤਾਨ ਨਾਲ ਲੜਾਈਆਂ ਚਾਰ ਲੜਨ ਦੀ ਲੋੜ ਨਹੀਂ ਸੀ,
ਸਿੰਘ ਪਹਿਲੀ ਵਾਰ ਲਾਹੋਰੋਂ ਪਾਰ ਹੁੰਦੇ......
Na lahore da rola paina c, naa kashmir da te naa hi Kabul ch america aaleya nu 12 saal laake apni besti karauni paindi :p
 
Top