ਪੱਪੂ ਦੀ ਲੱਤ

ਪੱਪੂ ਦੀ ਲੱਤ ਨੀਲੀ ਹੋ ਗਈ।
ਡਾਕਟਰ (ਪੱਪੂ ਨੂੰ), ”ਜ਼ਹਿਰ ਹੈ, ਲੱਤ ਕੱਟਣੀ ਪਏਗੀ।”
ਲੱਤ ਕੱਟ ਕੇ ਅੱਗ ਲਗਾ ਦਿੱਤੀ ਗਈ।
ਦੋ ਦਿਨਾਂ ਪਿੱਛੋਂ ਨਕਲੀ ਲੱਤ ਵੀ ਨੀਲੀ ਪੈ ਗਈ।
ਡਾਕਟਰ, ”ਹੁਣ ਬੀਮਾਰੀ ਸਮਝ ਆਈ, nikar ਰੰਗ ਛੱਡਦੀ ਹੈ..

:an
 
Top