ਉਸ ਮਾਲਕ ਦੀਆਂ ਖੇਡਾਂ ਦੀ ਯਾਰੋਂ ਰਤਾ ਸਮਝ ਨਾ ਆਵੇਂ

ਉਸ ਮਾਲਕ ਦੀਆਂ ਖੇਡਾਂ ਦੀ ਯਾਰੋਂ ਰਤਾ ਸਮਝ ਨਾ ਆਵੇਂ
ਲੁਕਿਆ ਕਿਧਰ ਆਪ ਮਦਾਰੀ ਤੇ ਸਾਨੂੰ ਪੁਤਲੀਆ ਵਾਂਗ ਨਚਾਵੇ
ਕਿਉ ਤੇ ਕਿਧਰੋਂ ਆਉਦਾ ਬੰਦਾ ਤੇ ਮਰ ਕੇ ਕਿਧਰ ਜਾਵੇਂ
ਉਹ ਤੇ ਉਹਦੀ ਬਾਤ ਬੁਜ਼ਾਰਤ ਜਿਹੜੀ ਬੁਜ਼ਣੇ ਵਿੱਚ ਨਾ ਆਵੇਂ...
 

#m@nn#

The He4rt H4ck3r
Re: ਉਸ ਮਾਲਕ ਦੀਆਂ ਖੇਡਾਂ ਦੀ ਯਾਰੋਂ ਰਤਾ ਸਮਝ ਨਾ ਆਵੇ&#2562

sach a :y
 
Top