ਬਹੁਤਾ ਨਾਂ ਮਿੱਠਾ ਬੋਲ ਨੀ ਸ਼ੂਗਰ ਕਰ ਦਏਂਗੀ ਨਾ ਅੱਖ ਵੈਰਨੇ ਮਾਰ- ਮਾਰ ਕੇ ਧਰ ਦਏਂਗੀ ਪੜਨ ਚ ਤੂੰ ਹੁਸ਼ਿਆਰ ਤੇ ਸਾਨੂੰ ਆਸ ਬੜੀ ਦਿਨਾਂ ਵਿਚ ਸਬਕ ਇਸ਼ਕ ਦਾ ਪੜ ਜਏਂਗੀ ਬਹੁਤੀ ਤੇਜ਼ ਸਕੂਟਰੀ ਨਾਂ ਚਲਾਇਆ ਕਰ ਨੀ ਰਾਹ ਜਾਂਦੇ ਤੂੰ ਕਿਸੇ ਗਰੀਬ ਤੇ ਚੜ ਜਏਂਗੀ.........:p