ਬਹੁਤਾ ਨਾਂ ਮਿੱਠਾ ਬੋਲ ਨੀ ਸ਼ੂਗਰ ਕਰ ਦਏਂਗੀ

aman1987

Aman Jatt
ਬਹੁਤਾ ਨਾਂ ਮਿੱਠਾ ਬੋਲ ਨੀ ਸ਼ੂਗਰ ਕਰ ਦਏਂਗੀ
ਨਾ ਅੱਖ ਵੈਰਨੇ ਮਾਰ- ਮਾਰ ਕੇ ਧਰ ਦਏਂਗੀ
ਪੜਨ ਚ ਤੂੰ ਹੁਸ਼ਿਆਰ ਤੇ ਸਾਨੂੰ ਆਸ ਬੜੀ
ਦਿਨਾਂ ਵਿਚ ਸਬਕ ਇਸ਼ਕ ਦਾ ਪੜ ਜਏਂਗੀ
ਬਹੁਤੀ ਤੇਜ਼ ਸਕੂਟਰੀ ਨਾਂ ਚਲਾਇਆ ਕਰ
ਨੀ ਰਾਹ ਜਾਂਦੇ ਤੂੰ ਕਿਸੇ ਗਰੀਬ ਤੇ ਚੜ ਜਏਂਗੀ.........:p
 
Similar threads
Top