ਲਿਖਦਾ ਤਾਂ ਕੋਈ-ਕੋਈ ਆ

Gurwinder singh.Gerry

ਮੈਂ ਰਾਹੀ
UNP ਦੇ Member ਭਾਂਵੇਂ ਹਜ਼ਾਰਾਂ ਹੀ ਨੇ
ਦਿਖਦਾ ਤਾਂ ਏਥੇ ਕੋਈ ਕੋਈ ਆ
ਜੱਦ Nakhroo Post ਕਰਦੀ ਏ
ਸੱਬ ਭੱਜੇ ਆਓਂਦੇ ਨੇ
ਜੱਦ ਗੈਰੀ Post ਕਰਦਾ ਏ
ਫਿਰ ਏਥੇ ਟਿੱਕਦਾ ਕੋਈ-ਕੋਈ ਆ

ਜੀਨੂੰ ਪੁੱਛ ਲਓ ਵੇਹਲਾ ਏ
ਨਾ ਹੀ ਪੱਲੇ ਪੈਸਾ ਧੇਲਾ ਏ
ਸੱਭ ਫੁਕਰੀਆਂ ਹੀ ਮਾਰਦੇ ਨੇ
ਹੁਣ ਤਾਂ ਕੰਮ ਵੀ ਸਿਖਦਾ ਕੋਈ ਕੋਈ ਆ

ਕੋਈ ਦਿਲ ਦੇ ਹਾਲ ਨੂੰ ਲਿਖਦਾ ਏ
ਕੋਈ ਐਵੇਂ ਹੀ ਗਲਾਂ ਲਿਖਦਾ ਏ
ਏਸ ਕਲਮ ਰਾਹੀਂ ਕੋਈ ਸੱਚੀਆਂ ਗਲਾਂ ਲਿਖਦਾ ਏ
ਕੋਈ ਕੀ ਜਾਣਦਾ ਲਿਖਣ ਲਈ ਕੀ-ਕੀ ਮੁਸੀਬਤ ਢੋਈ ਆ
ਸੱਬ Copy ਕਰ ਜਾਂਦੇ ਨੇ ਮਿੱਤਰਾ ਲਿਖਦਾ ਆਪਣਾ ਕੋਈ-ਕੋਈ ਆ

JB ਯਾਰ ਵੀ ਲਿਖਦਾ ਸੋਹਣਾ ਏ
ਜਸਵਾਲ ਵੀਰ ਵੀ ਲਿਖਦਾ ਸੋਹਣਾ ਏ
ਯਾਰੀ ਲਾ ਕੇ ਏਨਾ ਨਾਲ ਗੈਰੀ ਗਲ ਤਾਂ ਚੰਗੀ ਹੋਈ ਆ
ਸੱਚ ਕਿਹਾ ਨਾ JB ਲਿੱਖਦਾ ਤਾਂ ਕੋਈ-ਕੋਈ ਆ ?


ਮੈਂ ਜਾਣਦਾ ਹਾਂ ਹੁਣ ਏਹ ਵੀ Copy ਹੋਣਾ ਏ
ਨਾਮ ਬਦਲ ਕੇ ਮੇਰਾ ਸੱਬ ਨੇ ਪੇਜਾਂ ਤੇ ਪੋਣਾ ਏ
Share ਜ਼ਰੂਰ ਕਰਿਆ ਕਰੋ ਹਰ ਸ਼ਾਇਰ ਦੀ ਸ਼ਾਇਰੀ ਨੂੰ
ਨਾਂ ਨਾ ਬਦਲੋ ਲੇਖਕ ਦਾ ਏਹ ਮੇਰੀ ਅਰਜ਼ੋਈ ਆ
ਸੱਚ ਕਿਹਾ ਨਾ ਯਾਰੋ ਲਿਖਦਾ ਤਾਂ ਕੋਈ-ਕੋਈ ਆ ?


 

Attachments

tsukhu

Princess Kidan
yaar par laggda sab nu ehi hai ki eh kitta copy hee hai ... koi f***ing freak mannda hee nai ....
 

Mahaj

YodhaFakeeR
gud one.....koi na gurwinder......dil te nai launi .....bhukha marda ae sach da vaupaari ode buhe kaun tukkda.....tension naat yaara
 
Top