ਤੇਰੇ ਪੱਲੇ ਅਲਵਿਦਾ ਰਹਿ ਜਾਣੀ

ਤੇਰੇ ਪੱਲੇ ਅਲਵਿਦਾ ਰਹਿ ਜਾਣੀ
ਕਿਸੇ ਨੇ ਤੇਰੀ ਗੱਲ ਨਹੀ ਸੁਣਨੀ
ਸਭ ਨੇ ਦਿਲ ਦੀ ਕਹਿ ਜਾਣੀ
ਜਿਨਾ੍ ਦਾ ਮਾਣ ਹੈ ਤੈਨੁੰ
ਉਨਾ੍ ਕੋਲ ਤੇਰੇ ਹੋਣਾ ਨਹੀ
ਤੁੰ ਇਕੱਲਿਆਂ ਬੈਠ ਕੇ ਰੋਵੇਂਗਾ
ਤੈਨੁੰ ਚੁੱਪ ਕਿਸੇ ਕਰਾਉਣਾ ਨਹੀ
ਤੈਂ ਪਿਆਰ ਕਰਦਿਆਂ ਮੁੱਕ ਜਾਣਾ
ਤੇਰੀ ਕਬਰ ਤੇ ਅੱਥਰੁ ਕਿਸੇ ਵਹਾਉਣਾ ਨਹੀ..
..
 
Top