ਕਿਸੇ ਮੋੜ ਤੇ ਤੇਰੇ ਨਾਲ,,ਸਮਝੌਤੇ ਕੀਤੇ ਮਾਰ ਗਏ..

ਦੱਸਣ ਨੂੰ ਤਾਂ ਦੱਸ ਸਕਦੇ ਸਾਂ ਸਭ ਨੂੰ ਤੇਰੇ ਬਾਰੇ............
ਸੀਨੇ ਦੇ ਵਿਚ ਖੁਭੇ ਪਏ ਨੇ ਕਿਸਦੇ ਨੈਣ ਕਵਾਰੇ..........
ਫਿਰ ਵੀ ਤੇਰੇ ਸੱਜਣ ਤੇਰੀ ਵਕਤੀ ਵਫਾ ਵਿਚਾਰ ਗਏ...........
ਕਿਸੇ ਮੋੜ ਤੇ ਤੇਰੇ ਨਾਲ,,ਸਮਝੌਤੇ ਕੀਤੇ ਮਾਰ ਗਏ..
 
Top