ਤੂੰ ਮੇਰਾ ਰਾਖਾ, ਸਭਨੀਂ ਥਾਈਂ.

ਚਰਨਾਂ ਦੇ ਨਾਲ ਜੋੜਕੇ ਰੱਖੀਂ,
ਬੁਰੇ ਕੰਮਾਂ ਤੋਂ ਮੋੜਕੇ ਰੱਖੀਂ..
ਆਪਣੀ ਸਾਰੀ ਸੰਗਤ ਉੱਤੇ,
ਨਜ਼ਰ ਮਿਹਰ ਦੀ ਪਾਈਂ..
ਤੂੰ ਮੇਰਾ ਰਾਖਾ,
ਸਭਨੀਂ ਥਾਈਂ..||
 
Top