ਇਕ ਇਸ਼ਕ਼ ਅਜੇਹਾ ਰੋਗ ਹੁੰਦਾ.

preet_singh

a¯n¯i¯m¯a¯l¯_¯l¯o¯v¯e¯r¯
ਇਕ ਇਸ਼ਕ਼ ਅਜੇਹਾ ਰੋਗ ਹੁੰਦਾ...ਜਿਹਨੂ ਨਾ ਦੁਆ ਨਾ ਦਵਾ ਲਗੇ...ਪਹਲੀ ਵਾਰ ਹੈ ਲੜ ਦੀ ਅਖ ਜਦੋ...
ਨਵੇ ਯਾਰ ਨੂ ਮਿਲਣ ਦਾ ਚਾ ਲਗੇ...ਕੋਈ ਚੀਜ ਨਾ ਲਗੇ ਹੋਰ ਚੰਗੀ...ਸੋਹਣੇ ਸੱਜਣ ਦਾ ਮੇਹਂਗਾ ਮੋਹ ਲਗੇ...ਜੇ ਦੇਵੇ ਧੋਖਾ ਯਾਰ ਓਹੀ...
ਇਕ ਪਲ ਜੀਨ ਲਈ ਨਾ ਸਾਹ ਲਭੇ...ਹੱਸ ਹੱਸ ਕੇ ਜ਼ਿੰਦਗੀ ਜੀਨ ਵਾਲਾ..ਰੋ ਰੋ ਕੇ ਮੌਤ ਦਾ ਰਾਹ ਲਭੇ.....

My frnd Manpreet
.​
 
Top