ਸਾਨੂੰ ਦੁੱਖਾਂ ਤੋਂ ਵੱਧ ਸੁੱਖਾਂ ਨੇ ਰੁਵਾਇਆ,*****

ਸਾਨੂੰ ਦੁੱਖਾਂ ਤੋਂ ਵੱਧ ਸੁੱਖਾਂ ਨੇ ਰੁਵਾਇਆ,
ਹਰ ਇਕ ਨੇਂ ਪੈਰ ਪੈਰ ਉੱਤੇ ਅਜਮਾਇਆ,
ਅਸੀਂ ਤਾਂ ਸੱਜਣਾ ਉਹ ਚਿਰਾਗ ਹਾਂ,
ਜਿਸਨੂੰ ਜਿਨੀਂ ਜਰੂਰਤ ਪਈ ਉਨਾਂ ਜਲਾਇਆ,
ਮਤਲਬ ਨਿਕਲਿਆ ਤੇ ਫੂਕ ਮਾਰ ਕੇ ਬੁਝਾਇਆ,
ਧੋਖੇ ਹੁੰਦੇ ਆਏ ਨੇਂ ਬਹੁਤ ਮੇਰੇ ਨਾਲ,
ਪਰ ਸੱਚ ਜਾਣੀਂ ਇਸ ਦਿਲ ਨੇਂ,
ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ !....
 
Top