♥ ਬਹਾਨੇ ਬਣਾਕੇ ਉਹਦੇ ਨਾਲ ਗੱਲਬਾਤ ਕਰਦੇ ਹਾਂ__, ♥ ਹਰ ਰੋਜ ਸੁਪਨੇ 'ਚ ਉਹਦੇ ਨਾਲ ਮੁਲਾਕਾਤ ਕਰਦੇ ਹਾਂ__, ♥ਇੰਨੀ ਵਾਰ ਤਾਂ ਉਹ ਸ਼ਾਹ ਵੀ ਨਹੀ ਲੈਂਦੇ __, ♥ਜਿੰਨੀ ਵਾਰ ਅਸੀ ਉਸਨੂੰ ਯਾਦ ਕਰਦੇ ਹਾਂ ♥ (sukhpreet singh mann)