ਕਿਨਾ ਯਾਦ ਕਰਦੇ ਆ ਉਸਨੂੰ

jinder143

cheerey wala
♥ ਬਹਾਨੇ ਬਣਾਕੇ ਉਹਦੇ ਨਾਲ ਗੱਲਬਾਤ ਕਰਦੇ ਹਾਂ__,

♥ ਹਰ ਰੋਜ ਸੁਪਨੇ 'ਚ ਉਹਦੇ ਨਾਲ ਮੁਲਾਕਾਤ ਕਰਦੇ ਹਾਂ__,

♥ਇੰਨੀ ਵਾਰ ਤਾਂ ਉਹ ਸ਼ਾਹ ਵੀ ਨਹੀ ਲੈਂਦੇ __,

♥ਜਿੰਨੀ ਵਾਰ ਅਸੀ ਉਸਨੂੰ ਯਾਦ ਕਰਦੇ ਹਾਂ ♥(sukhpreet singh mann)
 
Top