ਕਲਗੀਆਂ ਵਾਲਿਆ ਲਿਖਾਂ ਕੀ ਸਿਫ਼ਤ ਤੇਰੀ, ਕਾਗਜ਼ ਕਲਮ ਤੋ ਤੇਰਾ ਅਕਾਰ ਵੱਡਾ, ਜੁਗਾਂ ਜੁਗਾਂ ਨਾਂ ਲੱਥਣਾ ਖਾਲਸੇ ਤੋਂ, ਸਿੱਖ ਕੌਮ ਉਤੇ ਤੇਰਾ ਉਧਾਰ ਵੱਡਾ.