ਕਲਗੀਆਂ ਵਾਲਿਆ ਲਿਖਾਂ ਕੀ ਸਿਫ਼ਤ ਤੇਰੀ,

ਕਲਗੀਆਂ ਵਾਲਿਆ ਲਿਖਾਂ ਕੀ ਸਿਫ਼ਤ ਤੇਰੀ,
ਕਾਗਜ਼ ਕਲਮ ਤੋ ਤੇਰਾ ਅਕਾਰ ਵੱਡਾ,
ਜੁਗਾਂ ਜੁਗਾਂ ਨਾਂ ਲੱਥਣਾ ਖਾਲਸੇ ਤੋਂ,
ਸਿੱਖ ਕੌਮ ਉਤੇ ਤੇਰਾ ਉਧਾਰ ਵੱਡਾ.
 
Top