ਆਖੇ ਲਗ ਜਾ ਅਜੇ ਵੀ ਿਦਲਾ ਮੇਰੇ

[MarJana]

Prime VIP
ਆਖੇ ਲਗ ਜਾ ਅਜੇ ਵੀ ਿਦਲਾ ਮੇਰੇ
ਓਹਨੂੰ ਯਾਦ ਨਾ ਕਰ ਓਹਨੇ ਆਵਣਾ ਨੀ
ਓਹਦੇ ਆਵਣ ਦੀ ਐਂਵੇ ਤੂੰ ਆਸ ਰੱਖੀ
ਫੇਰਾ ਓਸ ਬੇਦਰਦ ਨੇ ਪਾਵਣਾ ਨਈ
ਧੱਕੇ ਖਾ ਨਾ ਿਵੱਚ ਹਨੇਰੀਆਂ ਦੇ
ਦੀਵਾ ਿਪਆਰ ਦਾ ਓਸ ਜਗਵਣਾ ਨਈ
ਬੱਝਾ ਰਿਹਣਾ ਉਡੀਕਾਂ ਦਾ ਬੂਹਾ ਸਾਿਦਕ
ਕੁੰਡਾ ਕਦੀ ਹੁਣ ਓਸ ਖੜਕਾਵਣਾ ਨਈ....
ਿਜਹਨੂੰ ਕਰਦਾ ਏ ਯਾਦ ਿਦਲਾ ਓਸ ਨਈਓ ਆਉਣਾ
ਇਹਨਾ ਯਾਦਾਂ ਦੇ ਸਹਾਰੇ ਤੇਰੇ ਿਕਸੇ ਕੰਮ ਨਈ..

writer-unknown
 
Top